ePrivacy and GPDR Cookie Consent by Cookie Consent

Shayari 2026. hindi shayari 2026| हिंदी शायरी | Shayari 2026 | 2026 Shayari | 2026 Ki Shayari | 2026shayari | 2026शायरी.Dard Shayari

Breaking

Wednesday, 20 August 2014

ਕੱਲਾ #ਚੰਨ ਮਿਲਦਾ_

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ,
ਜ਼ਖਮਾਂ ਨੂੰ ਲੂਣ ਲੱਗ ਨਾਲ ਬੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ __
ਸੋਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ
ਸੁਪਨੇ 'ਚ ਤੇਰਾ ਚੇਹਰਾ ਲਾ ਕੇ ਸਾਨੂੰ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ__
ਨਵੇਂ-ਨਵੇਂ #ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ
ਜਦੋਂ ਮਿਲੇ ਬੰਦਾ ਹੋ ਕੇ ਧਨ ਧਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ__
ਚਾਰ ਦਿਨ ਜ਼ਿੰਦਗੀ ਦੇ ਸੋਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ #ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ #ਚੰਨ ਮਿਲਦਾ__

No comments:

Post a Comment

loading...